Arvind Kejriwal Arrest: ED ਦਫਤਰ ਪਹੁੰਚੀ ਡਾਕਟਰਾਂ ਦੀ ਟੀਮ, ED ਦੇ ਲਾਕਅੱਪ `ਚ ਬੰਦ ਨੇ ਕੇਜਰੀਵਾਲ

रिया बावा Fri, 22 Mar 2024-10:44 am,

Arvind Kejriwal Arrest: ਅਰਵਿੰਦ ਕੇਜਰੀਵਾਲ ਦੇ ਮੈਡੀਕਲ ਲਈ ਡਾਕਟਰਾਂ ਦੀ ਟੀਮ ਦੂਜੇ ਗੇਟ ਤੋਂ ਈਡੀ ਹੈੱਡਕੁਆਰਟਰ ਪਹੁੰਚੀ। ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਕੇਜਰੀਵਾਲ ਦਾ ਮੈਡੀਕਲ ਕਰਵਾਇਆ ਜਾਣਾ ਚਾਹੀਦਾ ਹੈ। ED ਦੇ ਲਾਕਅੱਪ 'ਚ ਕੇਜਰੀਵਾਲ ਬੰਦ ਹਨ ਅਤੇ ਹੁਣ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

More videos

By continuing to use the site, you agree to the use of cookies. You can find out more by Tapping this link