Video- ਲੁਧਿਆਣਾ ਟ੍ਰੈਫਿਕ ਪੁਲਿਸ ਦਾ ਏ. ਐਸ. ਆਈ. ਬਣਿਆ ਲੋਕਾਂ ਦਾ ਮਦਦਗਾਰ, ਨਿਰਸਵਾਰਥ ਕਰ ਰਿਹਾ ਲੋਕਾਂ ਦੀ ਸੇਵਾ
Oct 07, 2022, 16:00 PM IST
ਲੁਧਿਆਣਾ ਦੇ ਪੁਲਿਸ ਅਫ਼ਸਰ ਅਸ਼ੋਕ ਚੌਹਾਨ ਇਹਨੀਂ ਦਿਨੀਂ ਸੁਰਖੀਆਂ 'ਚ ਹਨ, ਹਾਲਾਂਕਿ ਪੰਜਾਬ ਪੁਲਿਸ ਆਪਣੇ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ। ਪਰ ਅਸ਼ੋਕ ਚੌਹਾਨ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਨੇ ਅਤੇ ਲੋੜਵੰਦਾਂ ਲਈ ਮਸੀਹਾ ਬਣੇ ਹੋਏ ਹਨ।