India vs Pakistan Hockey Match: ਭਾਰਤ ਦੇ ਖਿਲਾਫ ਪਾਕਿਸਤਾਨ ਨੂੰ ਮਿਲੀ ਕਰਾਰੀ ਹਾਰ, ਭਾਰਤੀਆਂ ਦੇ ਦਾਗੇ ਗੋਲ ਚਾਰ
Aug 10, 2023, 09:39 AM IST
Asian Champions Trophy 2023, India vs Pakistan Hockey Highlights: ਭਾਰਤ ਤੇ ਪਾਕਿਸਤਾਨ ਵਿਚਕਾਰ ਬੁੱਧਵਾਰ ਨੂੰ ਹੋਇਆ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਦਾ ਮੈਚ ਬਹੁਤ ਹੀ ਰੋਮਾਂਚਕ ਰਿਹਾ ਅਤੇ ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਇੱਕ ਕਰਾਰੀ ਹਰ ਦਿੱਤੀ। ਇਹ ਗਰੁੱਪ ਪੜਾਅ ਦਾ ਆਖ਼ਰੀ ਮੁਕਾਬਲੈ ਸੀ ਅਤੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਕਰਦਿਆਂ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ। ਇਸ ਨਤੀਜੇ ਨੇ ਨਾਲ ਭਾਰਤ ਨੇ ਗਰੁੱਪ ਪੜਾਅ 'ਚ ਪਹਿਲੇ ਸਥਾਨ 'ਤੇ ਆਪਣਾ ਸਫ਼ਰ ਖਤਮ ਅਤੇ ਪਾਕਿਸਤਾਨ ਹੁਣ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਿਆ।