Attack on Harjinder Singh Dhami: SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ `ਤੇ ਹਮਲਾ, ਮੋਰਚੇ `ਚ ਸ਼ਾਮਿਲ ਹੋਏ ਪ੍ਰਧਾਨ ਦੀ ਗੱਡੀ ਦੇ ਭੰਨੇ ਸ਼ੀਸ਼ੇ

Jan 18, 2023, 16:39 PM IST

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਮੁਹਾਲੀ-ਚੰਡੀਗੜ੍ਹ ਸਰਹੱਦ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਹਮਲਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕਾਰ 'ਤੇ ਪੱਥਰ ਸੁੱਟੇ, ਹਾਲਾਂਕਿ, ਐਸਜੀਪੀਸੀ ਮੁਖੀ ਵਾਲ-ਵਾਲ ਬਚ ਗਏ ਹਨ।

More videos

By continuing to use the site, you agree to the use of cookies. You can find out more by Tapping this link