Avneet Kaur Latest Video: ਅਵਨੀਤ ਕੌਰ ਨੇ ਮੁਨੱਵਰ ਫਾਰੂਕੀ ਨਾਲ ਵੀਡੀਓ ਕੀਤੀ ਸ਼ੇਅਰ; ਪ੍ਰਸ਼ੰਸਕ ਦੇ ਰਹੇ ਨੇ ਪ੍ਰਤੀਕਿਰਿਆ
Avneet Kaur Latest Video: ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਅਵਨੀਤ ਕੌਰ ਨੇ ਬਿੱਗ ਬੌਸ ਜੇਤੂ ਮੁਨੱਵਰ ਫਾਰੂਕੀ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਵੱਖ-ਵੱਖ ਪ੍ਰਤੀਕੀਰਿਆ ਦੇ ਰਹੇ ਹਨ। ਕਾਬਿਲੇਗੌਰ ਹੈ ਕਿ ਮੁਨੱਵਰ ਫਾਰੂਕ ਨੇ ਪਹਿਲਾਂ ਵੀ ਅਵਨੀਤ ਕੌਰ ਨਾਲ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ। ਜਿਸ ਵਿੱਚ ਉਹ ਬਿੱਗ ਬੌਸ ਦਾ ਖਿਤਾਬ ਜਿੱਤਣ ਮਗਰੋਂ ਜਸ਼ਨ ਮਨਾ ਰਹੇ ਸਨ।