Avneet Kaur Latest Video: ਅਵਨੀਤ ਕੌਰ ਦੀ ਡਾਂਸ ਵੀਡੀਓ ਆਈ ਸਾਹਮਣੇ, ਪ੍ਰਸ਼ੰਸਕ ਕਰ ਰਹੇ ਹਨ ਪਸੰਦ

ਰਵਿੰਦਰ ਸਿੰਘ Tue, 26 Dec 2023-8:26 pm,

ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਹਾਲ ਵਿੱਚ ਉਸ ਦੀ ਪਿਊਸ਼ ਬਾਂਸਲ ਨਾਲ ਡਾਂਸ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link