Avneet Kaur Latest Video: ਅਵਨੀਤ ਕੌਰ ਨੇ ਬੋਲਡ ਆਊਟਫਿਟ ਨੇ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਦੇਖੋ ਵੀਡੀਓ
Avneet Kaur Latest Video: ਟੀਵੀ ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਨਾਲ ਜੁੜੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਵਨੀਤ ਕੌਰ ਦਾ ਦੀਵਾਲੀ ਪਾਰਟੀ ਦੇ ਦੌਰਾਨ ਨਵਾਂ ਲੁੱਕ ਵੇਖਣ ਨੂੰ ਮਿਲਿਆ ਹੈ ਜਿਸ ਵਿੱਚ ਉਹ ਬਹੁਤ ਹੌਟ ਲੱਗ ਰਹੀ ਹੈ। ਦਰਅਸਲ ਅਵਨੀਤ ਕੌਰ ਨੇ ਗੋਲਡਨ ਰੰਗ ਦੀ ਸਾੜੀ ਪਾਈ ਹੈ ਅਤੇ ਫੈਨਸ ਜਮ ਕੇ ਤਾਰੀਫ਼ ਕਰ ਰਹੇ ਹਨ।