Avneet Kaur News: Bold Look ਤੋਂ ਬਾਅਦ ਸੰਸਕਾਰੀ ਰੂਪ `ਚ ਦਿਖੀ ਅਵਨੀਤ ਕੌਰ, ਫੈਨਸ ਦੀ ਨਹੀ ਹਟ ਰਹੀਆਂ ਨਜਰਾਂ
Sep 03, 2022, 14:39 PM IST
Avneet Kaur News: ਅਵਨੀਤ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਰੀਲ ਸਾਂਝਾ ਕਿੱਤੀ ਜਿਹਦੇ ਵਿਚ ਅਵਨੀਤ ਗੁਰੂ ਰੰਧਾਵਾ ਦੇ ਗਾਣੇ 'Black Raat'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ.