Punjab News: ਬਲਜੀਤ ਸਿੰਘ ਚਾਨੀ ਬਣੇ ਮੋਗਾ ਦੇ ਨਵੇਂ ਮੇਅਰ, ਆਮ ਆਦਮੀ ਪਾਰਟੀ ਦੀ ਸੀਟ ਤੋਂ ਜਿੱਤੇ ਚੋਣ
Moga New Mayor: ਮੋਗਾ ਨੂੰ ਨਗਰ ਨਿਗਮ ਦਾ ਨਵਾਂ ਮੇਅਰ ਮਿਲਿਆ ਹੈ। ਬਲਜੀਤ ਸਿੰਘ ਚਾਨੀ ਨੇ ਮੇਅਰ ਦੀ ਚੋਣ ਜਿੱਤ ਲਈ ਹੈ। ਬਲਜੀਤ ਸਿੰਘ ਚਾਨੀ ਮੋਗਾ ਦੇ ਨਵੇਂ ਮੇਅਰ (New Mayor of Moga) ਬਣੇ ਹਨ। ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ।