Baljit Singh Khalsa Daduwal: ਸੁਖਬੀਰ ਸਿੰਘ ਬਾਦਲ ਪ੍ਰਤਵਰਤੀ ਨਰਮਾਈ `ਤੇ ਮੁੜ ਗੌਰ ਕਰਨ ਜਥੇਦਾਰ ਸਾਹਿਬਾਨ- ਦਾਦੂਵਾਲ
ਮਨਪ੍ਰੀਤ ਸਿੰਘ Tue, 03 Dec 2024-12:13 pm,
ਸੁਖਬੀਰ ਸਿੰਘ ਬਾਦਲ ਨੂੰ ਬੀਤੇ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜਾ ਦਾ ਐਲਾਨ ਕੀਤਾ ਗਿਆ। ਅੱਜ ਸੁਖਬੀਰ ਸਿੰਘ ਬਾਦਲ ਆਪਣੀ ਧਾਰਮਿਕ ਸਜਾ ਨਿਭਾ ਰਹੇ ਹਨ। ਸੁਖਬੀਰ ਸਿੰਘ ਬਾਦਲ ਨੂੰ ਮਿਲੀ ਸਜਾ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੱਥੇਦਾਰਾਂ ਵੱਲੋਂ ਜੋ ਵੀ ਫੈਸਲੇ ਕੱਲ੍ਹ ਸੁਣਾਏ ਗਏ ਉਹ ਸਭ ਠੀਕ ਨੇ ਪਰ ਸੁਖਬੀਰ ਸਿੰਘ ਬਾਦਲ ਪ੍ਰਤਵਰਤੀ ਨਰਮਾਈ 'ਤੇ ਜਥੇਦਾਰ ਸਾਹਿਬਾਨ ਨੂੰ ਮੁੜ ਗੌਰ ਕਰਨਾ ਚਾਹੀਦੀ ਹੈ।