ਅੰਮ੍ਰਿਤਪਾਲ ਸਿੰਘ ਦੇ ਗਨਮੈਨ ਤੇਜਿੰਦਰ ਨੂੰ ਪਨਾਹ ਦੇਣ ਵਾਲਾ ਬਲਵੰਤ ਸਿੰਘ ਹੋਇਆ ਗ੍ਰਿਫਤਾਰ, ਜਾਣੋ ਪੂਰੀ ਖ਼ਬਰ
Mar 27, 2023, 10:25 AM IST
ਅੰਮ੍ਰਿਤਪਾਲ ਸਿੰਘ ਦੇ ਗਨਮੈਨ ਤੇਜਿੰਦਰ ਨੂੰ ਪਨਾਹ ਦੇਣ ਵਾਲਾ ਬਲਵੰਤ ਸਿੰਘ ਗ੍ਰਿਫਤਾਰ ਚੁਕਿਆ ਹੈ। ਦੱਸ ਦਈਏ ਕਿ ਤਜਿੰਦਰ ਸਿੰਘ ਉਫ਼ ਗੋਰਖਾ ਬਾਬਾ ਜਿਸਨੂੰ ਪੁਲਿਸ ਪਹਿਲਾ ਹੀ ਗ੍ਰਿਫਤਾਰ ਕਰ ਚੁੱਕੀ ਹੈ ਤੇ ਹੁਣ ਜਿੰਨੇ ਓਹਨੂੰ ਪਨਾਹ ਦਿੱਤੀ ਸੀ ਬਲਵੰਤ ਸਿੰਘ ਉਹ ਵੀ ਗ੍ਰਿਫਤਾਰ ਹੋ ਚੁਕਿਆ ਹੈ। ਅਜਨਾਲਾ ਕਾਂਡ ਤੋਂ ਬਾਅਦ ਗਨਮੈਨ ਤੇਜਿੰਦਰ ਗੋਰਖਾ ਬਾਬਾ ਨੂੰ ਬਲਵੰਤ ਸਿੰਘ ਨੇ ਪਨਾਹ ਦਿੱਤੀ ਸੀ, ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਦੇਖੋ...