ਅੱਜ ਤੋਂ 4 ਦਿਨ ਲਈ ਬੈਂਕ ਰਹਿਣਗੇ ਬੰਦ, ਬੈਂਕ ਕਰਮਚਾਰੀਆਂ ਦੀ 31 ਜਨਵਰੀ ਤੱਕ ਹੜਤਾਲ
Jan 28, 2023, 14:39 PM IST
ਬੈਂਕਾਂ ਨੂੰ ਲੈਕੇ ਇੱਕ ਵੱਡੀ ਸਾਹਮਣੇ ਆ ਰਹੀ ਹੈ। ਬੈਂਕ ਕਰਮਚਾਰੀ 31 ਜਨਵਰੀ ਤੱਕ ਹੜਤਾਲ ਤੇ ਰਹਿਣਗੇ ਜਿਸਦੇ ਕਰਕੇ ਅੱਜ ਤੋਂ 4 ਦਿਨ ਲਈ ਬੈਂਕ ਬੰਦ ਰਹਿਣਗੇ। ਦੱਸ ਦਈਏ ਕੀ ਹੜਤਾਲ ਦੌਰਾਨ ਇੰਟਰਨੈੱਟ ਬੈਕਿੰਗ ਜਾਰੀ ਰਹੇਗੀ ਪਰ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।