Barnala News: ਬਰਨਾਲਾ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਤੇ ਆੜਤੀ ਪ੍ਰੇਸ਼ਾਨ, ਸੁਣ ਕੀ ਕਹਿ ਰਹੇ ਕਿਸਾਨ
Barnala grain market: ਬਰਨਾਲਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਲਿਫਟਿੰਗ ਕਰਕੇ ਕਿਸਾਨ ਤੇ ਆੜਤੀ ਪ੍ਰੇਸ਼ਾਨ ਹੋ ਰਹੇ ਹਨ। ਇਸ ਦੌਰਾਨ ਕਣਕ ਦੀ ਆਮਦਨ 80 ਤੋਂ 85 ਫੀਸਦੀ ਹੋ ਚੁੱਕੀ ਹੈ ਪਰ ਹੁਣ ਤੱਕ ਸਿਰਫ 20 ਤੋਂ 25 ਫੀਸਦੀ ਹੀ ਲਿਫਟਿੰਗ ਹੋ ਪਾਈ ਹੈ। ਇਸ ਬਾਰੇ ਜਾਣਕਾਰੀ ਮੌਕੇ ਉੱਤੇ ਜਥੇਬੰਦੀ ਬਰਨਾਲਾ ਦੇ ਮੁਖੀ ਅਤੇ ਕਿਸਾਨਾਂ ਵੱਲੋਂ ਦਿੱਤੀ ਗਈ ਹੈ।