Batala Viral Video: ਹੱਡੀਆਂ ਦੇ ਡਾਕਟਰ ਨੇ ਕੁੜੀ ਨਾਲ ਕੀਤੀ ਛੇੜਛਾੜ, ਤੁੜਵਾ ਬੈਠਾ ਆਪਣੀ ਹੱਡੀਆਂ, ਵੀਡੀਓ ਵਾਇਰਲ
Aug 05, 2023, 14:50 PM IST
Batala Viral Video: ਸੋਸ਼ਲ ਮੀਡਿਆ ਤੇ ਪੰਜਾਬ ਦੇ ਜ਼ਿਲ੍ਹਾ ਬਟਾਲਾ ਦੇ ਨੇੜੇ ਕਸਬਾ ਘੁਮਾਨ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਇਸ ਵੀਡੀਓ 'ਚ ਇਕ ਕੁੜੀ ਬਾਜ਼ਾਰ 'ਚ ਇਕ ਨੌਜਵਾਨ ਨਾਲ ਮਾਰਕੁਟਾਈ ਕਰਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਹੱਡੀਆਂ ਦਾ ਡਾਕਟਰ ਹੈ ਤੇ ਉਸ ਤੇ ਲੜਕੀ ਨਾਲ ਛੇੜਛਾੜ ਦੇ ਇਲਜ਼ਾਮ ਲਗਾਏ ਗਏ ਸਨ, ਵੀਡੀਓ ਵੇਖੋ ਤੇ ਜਾਣੋ..