Batala Encounter: ਗੱਡੀ `ਚ ਭੱਜ ਰਿਹਾ ਸੀ ਗੈਂਗਸਟਰ, ਅੱਗਿਓਂ ਘੇਰ ਲਿਆ ਪੁਲਿਸ ਨੇ ਵੇਖੋ ਮੌਕੇ `ਤੇ ਕਿੰਝ ਕੀਤਾ ਐਨਕਾਊਂਟਰ

ਮਨਪ੍ਰੀਤ ਸਿੰਘ Sat, 27 Jul 2024-3:52 pm,

Batala Encounter: ਪੰਜਾਬ ਦੇ ਬਟਾਲਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਜਿਸ ਵਿੱਚ ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗੈਂਗਸਟਰ ਨੇ ਦੋ ਦਿਨ ਪਹਿਲਾਂ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ 'ਚ ਦੇਸ਼ਰਾਜ ਜਵੈਲਰਜ਼ ਦੀ ਦੁਕਾਨ 'ਤੇ ਗੋਲੀਆਂ ਚਲਾਈਆਂ ਸਨ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ।

More videos

By continuing to use the site, you agree to the use of cookies. You can find out more by Tapping this link