Batala News: ਨਜਾਇਜ਼ ਦਵਾਈਆਂ ਤੇ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ `ਤੇ ਸਖ਼ਤੀ
ਮਨਪ੍ਰੀਤ ਸਿੰਘ Tue, 26 Nov 2024-8:39 pm,
Batala News: ਪੁਲਿਸ ਨੇ ਮੈਡੀਕਲ ਸਟੋਰਾਂ ਦੇ ਖਿਲਾਫ ਕੀਤੀ ਵੱਡੀ ਕਾਰਵਾਈ ਬਟਾਲਾ ਪੁਲਿਸ ਦੇ ਡੀਐਸਪੀ ਵੱਲੋਂ ਮੈਡੀਕਲ ਸਟੋਰਾਂ ਦੇ ਲਾਇਸੈਂਸ ਕੈਂਸਲ ਕਰਕੇ ਕਾਰਵਾਈ ਕੀਤੀ। ਇਹ ਮੈਡੀਕਲ ਸਟੋਰ ਦਵਾਈਆਂ ਦੇ ਨਾਲ-ਨਾਲ ਅਫੀਮ ਵੀ ਵੇਚਦਾ ਸੀ। ਪੁਲਿਸ ਨੇ ਨਸ਼ੇ ਦਾ ਅਤੇ ਨਸ਼ੇ ਵਾਲੀਆਂ ਦਵਾਈਆਂ ਵੇਚਣ ਦਾ ਪਰਚਾ ਦਰਜ ਕੀਤਾ ਅਤੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ।