Farmers rail roko movement: ਬਟਾਲਾ ਰੇਲ ਰੋਕੋ ਅੰਦੋਲਨ ਦੇ ਚਲਦੇ ਕਿਸਾਨਾਂ ਨੇ ਰੇਲ ਪਟਰੀਆਂ ਤੇ ਚੜਾਏ ਟ੍ਰੈਕਟਰ, ਵੇਖੋ ਵੀਡੀਓ

Mon, 03 Apr 2023-6:39 pm,

Farmers rail roko movement: ਸੈਂਕੜੇ ਕਿਸਾਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਵਿਰੋਧ 'ਚ ਐਤਵਾਰ ਨੂੰ ਬਟਾਲਾ ਰੇਲਵੇ ਸਟੇਸ਼ਨ 'ਤੇ ਅਣਮਿੱਥੇ ਸਮੇਂ ਲਈ 'ਰੇਲ ਰੋਕੋ' ਅੰਦੋਲਨ ਸ਼ੁਰੂ ਕੀਤਾ। ਬਟਾਲਾ ਰੇਲ ਰੋਕੋ ਅੰਦੋਲਨ ਦੇ ਚਲਦੇ ਕਿਸਾਨਾਂ ਨੇ ਰੇਲ ਪਟਰੀਆਂ ਤੇ ਟ੍ਰੈਕਟਰ ਚੜਾ ਪ੍ਰਦਸ਼ਨ ਕੀਤਾ। ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਬਟਾਲਾ ਪਹੁੰਚੇ ਤੇ ਕਿਸਾਨ ਆਗੂਆਂ ਨਾਲ ਹੁਣ ਮੀਟਿੰਗ ਚੱਲ ਰਹੀ ਹੈ।

More videos

By continuing to use the site, you agree to the use of cookies. You can find out more by Tapping this link