Batala Weather News: ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਕਾਰਨ ਬਟਾਲਾ `ਚ ਰੁਕੀ ਰਫ਼ਤਾਰ

ਰਵਿੰਦਰ ਸਿੰਘ Jan 05, 2025, 09:13 AM IST

Batala Weather News: ਬਟਾਲਾ ਤੇ ਆਸਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਧੁੰਦ ਦਾ ਕਹਿਰ ਜਾਰੀ ਹੈ। ਇਸ ਧੁੰਦ ਤੇ ਕੋਹਰੇ ਦੇ ਨਾਲ ਸੀਤ ਲਹਿਰ ਵਧੀ ਹੈ। ਹੱਡ ਠਾਰਵੀਂ ਠੰਢ ਕਾਰਨ ਲੋਕ ਪਰੇਸ਼ਾਨੀ ਵਿੱਚ ਨਜ਼ਰ ਆਏ। ਨੈਸ਼ਨਲ ਹਾਈਵੇ ਉਤੇ ਜ਼ੀਰੋ ਵਿਜੀਬਿਲਿਟੀ ਦੇ ਨਾਲ ਵਾਹਨਾਂ ਦੀ ਰਫਤਾਰ ਹੌਲੀ ਹੋ ਗਈ ਹੈ।

More videos

By continuing to use the site, you agree to the use of cookies. You can find out more by Tapping this link