Batala Weather News: ਬਟਾਲਾ ਵਿੱਚ ਵਿਛੀ ਕੋਹਰੇ ਦੀ ਚਿੱਟੀ ਚਾਦਰ; ਵਾਹਨ ਚਾਲਕ ਪਰੇਸ਼ਾਨ
Punjab Weather News: ਬਟਾਲਾ ਤੇ ਆਸਪਾਸ ਦੇ ਇਲਾਕਿਆਂ ਵਿੱਚ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਬਟਾਲਾ ਸ਼ਹਿਰ ਵਿੱਚ ਕੋਹਰੇ ਦੀ ਚਿੱਟੀ ਚਾਦਰ ਨਜ਼ਰ ਆਈ। ਵਾਹਨਾਂ ਦੀ ਗਤੀ ਬਿਲਕੁਲ ਘੱਟ ਗਈ ਅਤੇ ਜ਼ੀਰੋ ਵਿਜ਼ੀਬਿਲਿਟੀ ਕਾਰਨ ਵਾਹਨ ਚਾਲਕ ਕਾਫੀ ਪਰੇਸ਼ਾਨ ਹੋਏ।