Bathinda Chori News Today: ਮੋਟਰਸਾਈਕਲ ਸਵਾਰ ਲੁੱਟੇਰੇ ਪੁੱਟ ਲੈ ਗਏ ਬਜ਼ੁਰਗ ਔਰਤ ਦੀ ਚੇਨ, ਸੀਸੀਟੀਵੀ ਕੈਮਰੇ `ਚ ਕੈਦ ਹੋਈ ਸਾਰੀ ਘਟਨਾ
Jun 22, 2023, 11:18 AM IST
Bathinda Chori News Today: ਪੰਜਾਬ 'ਚ ਲੁਟੇਰਿਆਂ ਦਾ ਆਤਂਕ ਵੱਧਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਲੁੱਟ ਦੇ ਮਾਮਲੇ ਦੀ ਖਬਰ ਸਾਹਮਣੇ ਆ ਰਹੀ ਹੈ। ਚੋਰਾਂ ਵੱਲੋਂ ਦਿਨ ਦਿਹਾੜੇ ਗਲੀ ਚੋਂ ਲੰਘ ਰਹੀ ਬਜ਼ੁਰਗ ਔਰਤ ਦੀ ਚੇਨ ਤੇ ਵਾਲਿਆਂ ਪੁੱਟਲੈ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਔਰਤ ਨੇ ਚੀਕ ਚਿਹਾੜਾ ਵੀ ਪਾਇਆ ਪਰ ਕੋਈ ਮੁਹੱਲਾ ਵਾਸੀ ਬਚਾਉਣ ਨਹੀਂ ਆਇਆ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।