Bathinda Chori News: ਮੋਬਾਈਲ ਵੇਖਣ ਦੇ ਬਹਾਨੇ ਦੁਕਾਨ ਤੇ ਆਇਆ ਸੀ ਲੁਟੇਰਾ, ਮੌਕਾ ਲੱਭ ਕੇ ਫੋਨ ਲੈ ਮੋਟਰ ਸਾਈਕਲ ਤੇ ਹੋਇਆ ਫਰਾਰ
Jul 04, 2023, 16:26 PM IST
Bathinda Chori News: ਬਠਿੰਡਾ ਦੇ ਰਾਮਪੁਰਾ ਵਿੱਚ ਦਿਨ ਦਿਹਾੜੇ ਮੋਬਾਈਲ ਦੀ ਦੁਕਾਨ 'ਚੋਂ ਮੋਬਾਈਲ ਖੋਹ ਕੇ ਲੁੱਟ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਲੁਟੇਰਾ ਮੋਬਾਈਲ ਵੇਖਣ ਦੇ ਬਹਾਨੇ ਦੁਕਾਨ ਤੇ ਆਇਆ ਤੇ ਮੌਕਾ ਲੱਭ ਕੇ ਫੋਨ ਚੁਰਾ ਕੇ ਫਰਾਰ ਹੋ ਗਿਆ। ਦੂਜਾ ਲੁਟੇਰਾ ਦੁਕਾਨ ਦੇ ਬਾਹਰ ਮੋਟਰ ਸਾਈਕਲ ਤੇ ਇੰਤਜਾਰ ਕਰ ਰਿਹਾ ਸੀ, ਜਿਦਾ ਹੀ ਦੁਕਾਨ ਅੰਦਰ ਗਿਆ ਲੁਟੇਰਾ ਮੋਬਾਈਲ ਚੁਰਾ ਕੇ ਭੱਜਦਾ ਹੋਇਆ ਬਾਹਰ ਆਉਂਦਾ ਹੈ, ਉਹ ਦੋਵੇਂ ਫਰਾਰ ਹੋ ਜਾਂਦੇ ਹਨ, ਵੀਡੀਓ ਵੇਖੋ ਤੇ ਜਾਣੋ..