Bathinda military station firing news: ਬਠਿੰਡਾ ਦੇ ਕੈਂਟ ਇਲਾਕੇ `ਚ ਹੋਈ ਫਾਇਰਿੰਗ, 4 ਲੋਕਾਂ ਦੀ ਹੋਈ ਮੌਤ
Apr 12, 2023, 10:52 AM IST
Bathinda military station firing news: ਅੱਜ ਸਵੇਰੇ ਸਮਾਂ 4:35 ਦੇ ਨੇੜੇ ਬਠਿੰਡੇ ਮਿਲਟਰੀ ਸਟੇਸ਼ਨ ਦੇ ਅੰਦਰ ਫਾਇਰਿੰਗ ਕੀ ਘਟਨਾ ਸਾਹਮਣੇ ਆਈ ਹੈ। ਬਠਿੰਡਾ ਦੇ ਐਸਐਸਪੀ ਗੁਲਨੀਤ ਖੁਰਾਣਾ ਨੇ ਕਿਹਾ ਕਿ ਸ਼ੁਰੂਆਤੀ ਸੂਚਨਾਵਾਂ ਤੋਂ ਪਤਾ ਚੱਲਦਾ ਹੈ ਕਿ ਕਿਸੇ ਫੌਜੀ ਜਵਾਨ ਨੇ ਸੁਰੱਖਿਅਤ ਕੈਂਪਸ ਵਿੱਚ ਹੋਰਨਾਂ 'ਤੇ ਗੋਲੀਬਾਰੀ ਕੀਤੀ ਸੀ। ਦੱਸ ਦਈਏ ਕਿ ਫਾਇਰਿੰਗ ਦੇ ਦੌਰਾਨ ਚਾਰ ਲੋਕਾਂ ਦੀ ਮੌਤ ਹੋਈ। ਸਰਚ ਆਪਰੇਸ਼ਨ ਜਾਰੀ ਹੈ।