Bathinda military station news: ਬਠਿੰਡਾ ਦੇ ਆਰਮੀ ਕੈਂਪ `ਚ ਹੋਈ ਫਾਇਰਿੰਗ ਵਿਚ ਵੱਡਾ ਖੁਲਾਸਾ, ਨਿੱਜੀ ਰੰਜਿਸ਼ ਕਰਕੇ ਕੀਤਾ ਗਿਆ ਕਤਲ- SSP
Apr 18, 2023, 10:39 AM IST
Bathinda military station news: ਪੰਜਾਬ ਦੇ ਬਠਿੰਡਾ ਮਿਲਿਟ੍ਰੀ ਸਟੇਸ਼ਨ ਤੋਂ ਕੁਝ ਦਿਨ ਪਹਿਲਾਂ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਦੇ ਵਿਚ 4 ਜਵਾਨ ਸ਼ਹੀਦ ਹੋਏ ਸੀ। ਇਸ ਮਾਮਲੇ 'ਚ ਹੁਣ ਐਸਐਸਪੀ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਐਸਐਸਪੀ ਵੱਲੋਂ ਕਿਹਾ ਗਿਆ ਕਿ ਨਿੱਜੀ ਰੰਜਿਸ਼ ਕਰਕੇ ਜੋ ਕਤਲ ਹੈ ਉਹ ਕੀਤਾ ਗਿਆ ਹੈ , ਮਾਮਲੇ 'ਚ ਦੇਸਾਈ ਮੋਹਨ ਨਾਂਅ ਦੇ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਐਸਪੀ ਨੇ ਕਿਹਾ ਕਿ ਦੇਸਾਈ ਮੋਹਨ ਨੇ ਹੀ 4 ਫੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ, ਵੀਡੀਓ ਵੇਖੋ ਤੇ ਜਾਣੋ..