ਬਠਿੰਡਾ `ਚ ਦੇਰ ਰਾਤ ਵਿਖੇ SBI ਦੀ ਬ੍ਰਾਂਚ `ਚ ਲੱਗੀ ਭਿਆਨਕ ਅੱਗ
Feb 24, 2023, 11:26 AM IST
ਬਠਿੰਡਾ 'ਚ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਸਿੰਗੋ ਵਿਖੇ ਸਟੇਟ ਬੈਂਕ ਆਫ ਇੰਡੀਆ(SBI) ਦੀ ਬਰਾਂਚ ਵਿੱਚ ਦੇਰ ਰਾਤ ਸਮੇਂ ਭਿਆਨਕ ਅੱਗ ਲੱਗੀ। ਅੱਗ ਲੱਗਣ ਕਾਰਨ ਬੈਂਕ ਦਾ ਸਾਰਾ ਸਮਾਨ ਸੜ ਕੇ ਸੁਆਹ ਹੋਗਿਆ। ਮੌਕੇ ਤੇ ਪੁੱਜੇ ਬੈਂਕ ਅਧਿਕਾਰੀਆਂ ਨੇ ਦੱਸਿਆ ਨਕਦੀ, ਸਟ੍ਰੋਨਗ ਰੂਮ ਅਤੇ ਜ਼ਰੂਰੀ ਰਿਕਾਰਡ ਦੀ ਬੱਚਤ ਹੋਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।