Bathinda News: ਰਾਤ ਸਮੇਂ ਬਠਿੰਡਾ `ਚ ਨਹਿਰ ਵਿੱਚ ਡੁੱਬੇ ਪੰਜ ਨੌਜਵਾਨ, ਦੋ ਦੀ ਹੋਈ ਮੌਤ
Jul 07, 2023, 11:13 AM IST
Bathinda News: ਰਾਤ ਸਮੇਂ ਬਠਿੰਡਾ 'ਚ ਨਹਿਰ ਵਿੱਚ ਪੰਜ ਨੌਜਵਾਨ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਉਹ 5 ਨੌਜਵਾਨ ਨਹਿਰ 'ਚ ਡੁੱਬੇ ਤਾਂ ਸਹਾਰਾ ਕਲੱਬ ਦੇ ਮੈਂਬਰਾਂ ਨੇ ਤਿੰਨ ਮੁੰਡਿਆਂ ਨੂੰ ਮੌਕੇ ਤੇ ਹੀ ਬਾਹਰ ਕੱਢਿਆ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਹੁਣ ਐਨਡੀਆਰਐਫ ਦੀਆਂ ਟੀਮਾਂ ਨਹਿਰ ਵਿਚ ਬਚੇ 2 ਹੋਰ ਨੌਜਵਾਨਾਂ ਦੀ ਭਾਲ ਕਰ ਰਹੀ ਹੈ, ਵੀਡੀਓ ਵੇਖੋ ਤੇ ਜਾਣੋ..