Bathinda Video: ਬਠਿੰਡਾ `ਚ ਛੁੱਟੀਆਂ ਕੱਟਣ ਤੋਂ ਬਾਅਦ ਸਕੂਲ ਆਏ ਬੱਚਿਆਂ ਦੇ ਚਿਹਰੇ `ਤੇ ਦਿਖੀ ਵੱਖਰੀ ਹੀ ਰੌਣਕ, ਸੁਣੋ ਕੀ ਕਿਹਾ
Bathinda News: ਛੁੱਟੀਆਂ ਕੱਟਣ ਤੋਂ ਬਾਅਦ ਸਕੂਲੀ ਬੱਚੇ ਅੱਜ ਸਕੂਲਾਂ ਵਿੱਚ ਹਾਜ਼ਰ ਹੋਏ। ਇਸ ਦੌਰਾਨ ਸਕੂਲੀ ਬੱਚੇ ਦੇ ਚਿਹਰਿਆਂ ਉੱਤੇ ਇੱਕ ਅਲੱਗ ਹੀ ਰੌਣਕ ਤੇ ਖੁਸ਼ੀ ਨਜ਼ਰ ਆਈ ਹੈ। ਸਾਡੇ ਸਕੂਲ ਵਿੱਚ ਸੋਲਰ ਸਿਸਟਮ ਲੱਗਿਆ ਹੋਇਆ ਹੈ ਜਿਸ ਨਾਲ ਬਿਜਲੀ ਦਾ ਬਿੱਲ ਵੀ ਸਾਨੂੰ ਨਹੀਂ ਦੇਣਾ ਪਵੇਗਾ ਅਤੇ ਇਹ ਬਠਿੰਡਾ ਦਾ ਪਹਿਲਾ ਸਕੂਲ ਹੋਵੇਗਾ ਜਿਸ ਦੇ ਕਮਰਿਆਂ ਵਿੱਚ ਜਿੱਥੇ ਬੱਚੇ ਪੜਦੇ ਹਨ ਉਹਨਾਂ ਨੂੰ ਏਅਰ ਕੰਡੀਸ਼ਨਲ ਕੀਤਾ ਗਿਆ।