Punjab Online Fraud: ਠੱਗਾਂ ਨੇ ਠੱਗੀ ਮਾਰਨ ਦਾ ਲੱਭ ਲਿਆ ਨਵਾਂ ਤਰੀਕਾ, ਜੇਕਰ ਤੁਹਾਨੂੰ ਵੀ ਆਉਂਦਾ ਫੋਨ ਤਾਂ ਹੋ ਜਾਓ ਸਾਵਧਾਨ
Punjab Online Fraud: ਹਰ ਰੋਜ਼ ਸ਼ਰਾਰਤੀ ਠੱਗ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ ਕੋਈ ਨਾ ਕੋਈ ਨਵਾਂ ਤਰੀਕਾ ਲੱਭਦੇ ਹਨ ਅਤੇ ਇਨ੍ਹਾਂ ਠੱਗਾਂ ਨੇ ਇੱਕ ਨਵਾਂ ਤਰੀਕਾ ਲੱਭ ਲਿਆ ਹੈ ਜਿਸ ਤਹਿਤ ਠੱਗ ਪੁਲਿਸ ਮੁਲਾਜ਼ਮ ਬਣ ਕੇ ਪਰਿਵਾਰ ਦੇ ਮੈਂਬਰਾਂ ਨੂੰ ਫੋਨ ਕਰਦੇ ਹਨ ਕਿ ਤੁਹਾਡਾ ਮੈਂਬਰ ਨੂੰ ਅਸੀਂ ਗ੍ਰਿਫ਼ਤਾਰ ਕੀਤਾ ਹੈ ਅਗਰ ਇਸਨੂੰ ਛੁਡਾਉਣਾ ਹੈ ਤਾਂ ਇੰਨੇ ਪੈਸੇ ਦੇ ਦਿਓ ਤਾਂ ਹੀ ਅਸੀਂ ਉਨ੍ਹਾਂ ਨੂੰ ਰਿਹਾਅ ਕਰਾਂਗੇ, ਇਹ ਹੁਣ ਤਾਜ਼ਾ ਮਾਮਲਾ ਨੰਗਲ ਦਾ ਹੈ।