Beating Retreat 2023: ਅਟਾਰੀ ਸਰਹੱਦ `ਤੇ ਬੀਟਿੰਗ ਰਿਟ੍ਰੀਟ ਸੈਰੇਮਨੀ ਦੇ ਸਮੇਂ `ਚ ਤਬਦੀਲੀ

रिया बावा Sat, 16 Sep 2023-2:13 pm,

Beating Retreat 2023: ਬੀਐਸਐਫ ਵੱਲੋਂ ਅਟਾਰੀ ਬਾਰਡਰ ’ਤੇ ਹਰ ਸ਼ਾਮ ਹੋਣ ਵਾਲੇ ਬੀਟਿੰਗ ਦਿ ਰੀਟਰੀਟ ਸੈਰੇਮਨੀ (ਪਰੇਡ) ਦਾ ਸਮਾਂ ਬਦਲ ਦਿੱਤਾ ਗਿਆ ਹੈ। ਬੀਐਸਐਫ ਦੇ ਬੁਲਾਰੇ ਅਨੁਸਾਰ ਪਹਿਲਾਂ ਰਿਟਰੀਟ ਸ਼ਾਮ 6 ਵਜੇ ਸ਼ੁਰੂ ਹੁੰਦਾ ਸੀ, ਪਰ ਹੁਣ ਇਹ ਸ਼ਾਮ 5.30 ਵਜੇ ਸ਼ੁਰੂ ਹੋਵੇਗਾ। ਜਦੋਂ ਗਰਮੀਆਂ ਹੁੰਦੀਆਂ ਹਨ ਅਤੇ ਦਿਨ ਲੰਬੇ ਹੁੰਦੇ ਹਨ, ਪਰੇਡ ਦੇਰੀ ਨਾਲ ਸ਼ੁਰੂ ਹੁੰਦੀ ਹੈ ਅਤੇ ਸਰਦੀਆਂ ਵਿੱਚ, ਜਦੋਂ ਦਿਨ ਛੋਟੇ ਹੋਣੇ ਸ਼ੁਰੂ ਹੁੰਦੇ ਹਨ, ਇਸ ਨੂੰ ਉਸ ਸਮੇਂ ਅਨੁਸਾਰ ਪਹਿਲਾਂ ਸ਼ੁਰੂ ਕੀਤਾ ਜਾਂਦਾ ਹੈ।

More videos

By continuing to use the site, you agree to the use of cookies. You can find out more by Tapping this link