ਪੰਜਾਬੀ ਸਿੰਗਰ ਪਰਮੀਸ਼ ਵਰਮਾ ਨੇ ਕੀਤੀ ਆਪਣੀ ਨਵ ਜੰਮੀ ਧੀ ਨਾਲ ਖੂਬਸੂਰਤ ਵੀਡੀਓ ਸਾਂਝੀ
Oct 02, 2022, 09:52 AM IST
ਪੰਜਾਬੀ ਸਿੰਗਰ ਤੇ ਅਦਾਕਾਰ ਪਰਮੀਸ਼ ਵਰਮਾ ਦੇ ਘਰ ਧੀ ਨੇ ਜਨਮ ਲਿਆ ਇਸ ਨੂੰ ਲੈ ਕੇ ਪਹਿਲਾ ਪਰਮੀਸ਼ ਨੇ ਫੋਟੋ ਸਾਂਝੀ ਕੀਤੀ ਸੀ ਬੀਤੇ ਦਿਨੀ ਹੀ ਗਾਇਕ ਵੱਲੋਂ ਆਪਣੀ ਧੀ ਨਾਲ ਖੂਬਸੂਰਤ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਕਿ ਪਿਤਾ ਬਣ ਕੇ ਪਰਮੀਸ਼ ਵਰਮਾ ਕਿੰਨੇ ਖੁਸ਼ ਹਨ