ਕੁਝ ਇਸ ਤਰ੍ਹਾਂ ਪੁਲਿਸ ਕਰਮਚਾਰੀ ਨੇ ਆਪਣੀ ਪਰਵਾਹ ਕੀਤੇ ਬਿਨਾਂ ਬਚਾਈ ਇੱਕ ਕਬੂਤਰ ਦੀ ਜਾਨ..
Jan 03, 2023, 22:52 PM IST
ਸੋਸ਼ਲ ਮੀਡਿਆ ਤੇ ਕਈ ਕਿਸਮਾਂ ਦੀ ਵੀਡਿਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ 'ਚ ਹੀ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਕਿ ਲੋਕਾਂ ਦਾ ਦਿਲ ਵੀ ਜਿੱਤ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਬੈਂਗਲੁਰੂ ਦੀ ਹੈ ਜਿੱਥੇ ਇੱਕ ਟ੍ਰੈਫਿਕ ਪੁਲਿਸ ਕਰਮਚਾਰੀ ਨੂੰ ਆਪਣੀ ਪਰਵਾਹ ਕੀਤੇ ਬਿਨਾਂ ਇੱਕ ਕਬੂਤਰ ਦੀ ਜਾਨ ਬਚਾਉਂਦੇ ਹੋਏ ਵੇਖਿਆ ਗਿਆ। ਤੁਸੀ ਵੀ ਵੇਖੋ ਤੇ ਜਾਣੋ..