ਰਾਂਚੀ ਪਹੁੰਚੇ ਪੰਜਾਬ ਸੀਐੱਮ Bhagwant Mann ਤੇ ਦਿੱਲੀ ਸੀਐੱਮ Arvind Kejriwal, ਝਾਰਖੰਡ ਸੀਐੱਮ Hemant Soren ਨਾਲ ਕੀਤੀ ਮੁਲਾਕਾਤ
Fri, 02 Jun 2023-5:39 pm,
ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਝਾਰਖੰਡ ਦੌਰੇ ਤੇ ਰਾਂਚੀ ਪਹੁੰਚੇ ਹਨ। ਰਾਂਚੀ ਪਹੁੰਚਣ ਤੇ ਝਾਰਖੰਡ ਸੀਐੱਮ ਹੇਮੰਤ ਸੋਰੇਨ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਗਈ। ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਦੇਨਾਲ ਐੱਮਐੱ .ਪੀ. ਰਾਘਵ ਚੱਢਾ, ਸੰਜੇ ਸਿੰਘ ਆਦਿ ਵੀ ਮੌਜੂਦ ਹਨ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..