Charanjit Channi News: ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਦਫ਼ਤਰ ਪੁੱਜੇ ਭੰਡ; ਖੂਬ ਬੰਨ੍ਹੀਆਂ ਰੌਣਕਾਂ
Charanjit Channi News: ਜਲੰਧਰ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਦਫ਼ਤਰ ਵਿੱਚ ਭੰਡ ਪੁੱਜੇ। ਇਸ ਦੌਰਾਨ ਭੰਡਾਂ ਨੇ ਚੰਨੀ ਵਾਸਤੇ ਗਾਣਾ ਗਾਇਆ ਅਤੇ ਖੂਬ ਰੌਣਕਾਂ ਬੰਨ੍ਹੀਆਂ। ਇਸ ਮੌਕੇ ਚਰਨਜੀਤ ਚੰਨੀ ਨੇ ਭੰਡਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ। ਇਸ ਦੌਰਾਨ ਚੰਨੀ ਨੇ ਕਿਹਾ ਕਿ ਇਹ ਅਸਲੀ ਭੰਡ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਜਲਦ ਹੀ ਪੰਜਾਬ ਤੋਂ ਨਕਲੀ ਭੰਡਾਂ ਤੋਂ ਖਹਿੜਾ ਛੁੱਟ ਜਾਵੇ।