Bharat Band: ਚੰਡੀਗੜ੍ਹ `ਚ ਵੀ ਦਿੱਖ ਰਿਹੈ ਭਾਰਤ ਬੰਦ ਦਾ ਅਸਰ, ਖਾਲੀ ਪਿਆ ਸੈਕਟਰ 17 ਦਾ ਬੱਸ ਸਟੈਂਡ
Bharat Band: ਚੰਡੀਗੜ੍ਹ 'ਚ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਅੱਜ ਚੰਡੀਗੜ੍ਹ ਵਿੱਚ ਸੈਕਟਰ 17 ਦਾ ਬੱਸ ਸਟੈਂਡ ਖਾਲੀ ਪਿਆ ਹੈ। ਲੋਕ ਬੱਸਾਂ ਦਾ ਇੰਤਜ਼ਾਰ ਕਰ ਰਹੇ ਰਨ ਪਰ ਕੋਈ ਵੀ ਬੱਸ ਨਹੀਂ ਚੱਲ ਰਹੀ ਹੈ, ਵੇਖੋ ਵੀਡੀਓ