ਪੰਜਾਬ ਚ ਭਾਰਤ ਜੋੜੋ ਯਾਤਰਾ ਦਾ 6 ਵਾਂ ਦਿਨ, ਅੱਜ ਦਸੂਆ ਤੋਂ ਮੁਕੇਰੀਆਂ ਦਾ ਸਫ਼ਰ ਤੈਅ ਕਰੇਗੀ ਯਾਤਰਾ
Jan 17, 2023, 09:39 AM IST
ਪੰਜਾਬ 'ਚ ਭਾਰਤ ਜੋੜੋ ਯਾਤਰਾ ਦਾ ਅੱਜ 6ਵਾਂ ਦਿਨ ਹੈ। ਯਾਤਰਾ ਅੱਜ ਦਸੂਆ ਤੋਂ ਮੁਕੇਰੀਆਂ ਤੱਕ ਦਾ ਸਫ਼ਰ ਤੈਅ ਕਰੇਗੀ। ਦੱਸ ਦਈਏ ਕੀ ਭਾਰਤ ਜੋੜੋ ਯਾਤਰਾ ਦਾ 5ਵਾਂ ਦਿਨ ਮਹਿਲਾਵਾਂ ਨੂੰ ਸਮਰਪਿਤ ਰਿਹਾ ਸੀ। ਓਹਨਾਂ ਨੇ ਇਸ ਯਾਤਰਾ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਆਪਣੀਆਂ ਸਮੱਸਿਆਵਾਂ ਨੂੰ ਅੱਗੇ ਰੱਖਿਆ।