ਪੰਜਾਬ `ਚ ਭਾਰਤ ਜੋੜੋ ਯਾਤਰਾ ਦਾ ਅੱਜ 7ਵਾਂ ਦਿਨ, ਮੁਕੇਰੀਆਂ ਤੋਂ ਹਿਮਾਚਲ ਪ੍ਰਦੇਸ਼ `ਚ ਦਾਖਿਲ ਹੋਈ ਯਾਤਰਾ
Jan 18, 2023, 10:13 AM IST
ਪੰਜਾਬ 'ਚ ਭਾਰਤ ਜੋੜੋ ਯਾਤਰਾ ਦਾ ਅੱਜ 7ਵਾਂ ਦਿਨ ਸੀ ਤੇ ਯਾਤਰਾ ਹਿਮਾਚਲ ਤੋਂ ਮੁਕੇਰੀਆਂ ਦਾਖਿਲ ਹੋਈ। ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਹਨ, ਰਾਜਾ ਵੜਿੰਗ, ਪ੍ਰਤਾਪ ਬਾਜਵਾ ਸਣੇ ਕਈ ਮੌਜੂਦ ਸਨ।