ਜੰਮੂ ਪਹੁੰਚੀ ਭਾਰਤ ਜੋੜੋ ਯਾਤਰਾ, ਕਠੂਆ `ਚ ਟੀ-ਸ਼ਰਟ ਤੋਂ ਬਾਅਦ ਜੈਕੇਟ `ਚ ਨਜ਼ਰ ਆਏ ਰਾਹੁਲ ਗਾਂਧੀ
Jan 20, 2023, 10:39 AM IST
ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੀਰਵਾਰ ਨੂੰ ਆਪਣੀ ਯਾਤਰਾ ਦੇ ਆਖਰੀ ਪੜਾਅ 'ਤੇ ਪੰਜਾਬ ਤੋਂ ਜੰਮੂ ਦਾਖਲ ਹੋਏ। ਰਾਹੁਲ ਗਾਂਧੀ ਜ੍ਹਿਨਾਂ ਸਿਖਰ ਦੀ ਸਰਦੀਆਂ ਵਿੱਚ ਸਿਰਫ਼ ਇੱਕ ਟੀ-ਸ਼ਰਟ ਪਹਿਨ ਉੱਤਰੀ ਭਾਰਤ ਵਿੱਚ ਮਾਰਚ ਕੀਤਾ, ਅੱਜ ਪਹਿਲੀ ਵਾਰ ਜੈਕਟ ਵਿੱਚ ਨਜ਼ਰ ਆਏ।