ਪੰਜਾਬ ਤੋਂ ਲਖਨਪੁਰ ਦੇ ਰਸਤੇ ਜੰਮੂ `ਚ ਦਾਖਲ ਹੋਵੇਗੀ ਭਾਰਤ ਜੋੜੋ ਯਾਤਰਾ, ਪਠਾਨਕੋਟ `ਚ ਰੈਲੀ ਨੂੰ ਸੰਬੋਧਨ ਕਰਨਗੇ ਰਾਹੁਲ ਗਾਂਧੀ

Thu, 19 Jan 2023-11:13 am,

ਪੰਜਾਬ ਚ ਅੱਜ ਭਾਰਤ ਜੋੜੋ ਯਾਤਰਾ ਦਾ ਆਖਰੀ ਦਿਨ ਹੈ। ਰਾਹੁਲ ਗਾਂਧੀ ਯਾਤਰਾ ਦੀ ਅਗਵਾਈ ਕਰ ਰਹੇ ਹਨ ਤੇ ਪਠਾਨਕੋਟ 'ਚ ਰੈਲੀ ਨੂੰ ਸੰਬੋਧਨ ਕਰਨਗੇ। ਦੱਸ ਦਈਏ ਕੀ ਭਾਰਤ ਜੋੜੋ ਯਾਤਰਾ ਅੱਜ ਲਖਨਪੁਰ ਤੋਂ ਜੰਮੂ ਚ ਦਾਖਲ ਹੋਵੇਗੀ।

More videos

By continuing to use the site, you agree to the use of cookies. You can find out more by Tapping this link