Dinesh Babbu News: ਗੁਰਦਾਸਪੁਰ `ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਦਾ ਘਿਰਾਓ
Dinesh Babbu News: ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਪਿੰਡ ਸਠਿਆਲੀ ਤੋਂ ਕਾਦੀਆਂ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਸਮੇਂ ਪੁਲ ਉਤੇ ਕਿਸਾਨਾਂ ਨੇ ਦਿਨੇਸ਼ ਬੱਬੂ ਦੇ ਕਾਫਲੇ ਨੂੰ ਰੋਕ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਦਿਨੇਸ਼ ਬੱਬੂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ ਕਿਸਾਨ ਆਪਣੀਆਂ ਮੰਗਾਂ ਉਪਰ ਅੜੇ ਹੋਏ ਹਨ।