Bharti Singh Video: ਹੁਣ ਭਾਰਤੀ ਸਿੰਘ ਨੇ ਇਸ ਗੀਤ ਉੱਤੇ ਬਣਾਇਆ ਵੀਡੀਓ, ਫੈਂਨਸ ਰੋਕ ਨਹੀਂ ਪਾ ਰਹੇ ਹਾਸਾ
Bharti Singh Latest video: ਭਾਰਤੀ ਸਿੰਘ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਭਾਰਤੀ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਅਤੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ। ਸੋਸ਼ਲ ਮੀਡੀਆ 'ਤੇ ਇੱਕ ਗੀਤ 'moye moye' ਬਹੁਤ ਜ਼ਿਆਦਾ ਟਰੈਂਡ ਕਰ ਰਿਹਾ ਅਤੇ ਹੁਣ ਭਾਰਤੀ ਸਿੰਘ ਨੇ ਇਸ ਉੱਤੇ ਇੱਕ ਵੀਡੀਓ ਬਣਾਇਆ ਹੈ ਅਤੇ ਸਟੋਰੀ ਸ਼ੇਅਰ ਕਰਦੇ ਲਿਖਿਆ ਹੈ, 'Meri kuch Chulbuli Saheliya'।