Bharti Singh Latest video: ਭਾਰਤੀ ਸਿੰਘ ਦੇ ਬੇਟੇ `ਗੋਲਾ` ਦਾ ਨਵਾਂ ਵੀਡੀਓ ਆਇਆ ਸਾਹਮਣੇ, ਫੈਨਜ਼ ਕਿਊਟਨੈਂਸ ਦੇਖ ਹੋ ਰਹੇ ਖੁਸ਼
Bharti Singh Latest video: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਕਸਰ ਆਪਣੇ ਫਨੀ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਭਾਰਤੀ ਸਿੰਘ ਦੀ ਬੇਟੇ ਗੋਲਾ ਨਾਲ ਬਹੁਤ ਹੀ ਪਿਆਰੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਅਤੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ। ਹਾਲ ਹੀ 'ਚ ਭਾਰਤੀ ਨੂੰ ਸਲਮਾਨ ਖਾਨ ਦੀ ਭਤੀਜੀ ਦੀ ਜਨਮਦਿਨ ਪਾਰਟੀ 'ਚ ਆਪਣੇ ਬੇਟੇ ਗੋਲਾ ਨਾਲ ਦੇਖਿਆ ਗਿਆ ਸੀ, ਜਿੱਥੇ ਦੋਹਾਂ ਨੂੰ ਇਕੱਠੇ ਦੇਖ ਕੇ ਲੋਕਾਂ ਨੇ ਉਨ੍ਹਾਂ ਦੀ ਕਾਫੀ ਤਾਰੀਫ ਕੀਤੀ। ਗੋਲਾ ਦੀ ਖੂਬਸੂਰਤੀ ਅਤੇ ਕਿਊਟ ਵੀਡੀਓ ਹਰ ਕਿਸੇ ਨੂੰ ਪਸੰਦ ਆ ਰਹੀ ਹੈ। ਦੇਖੋ ਵੀਡੀਓ