Bharti Singh Video: ਭਾਰਤੀ ਸਿੰਘ ਦੀ ਬੇਟੇ `ਗੋਲੇ` ਨਾਲ ਕਿਊਟ ਵੀਡੀਓ ਆਈ ਸਾਹਮਣੇ, ਰਾਹਾ ਕਪੂਰ ਬਾਰੇ ਕਿਹਾ ਇਹ ...
Bharti Singh Latest video: ਭਾਰਤੀ ਸਿੰਘ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਭਾਰਤੀ ਸਿੰਘ ਦੀ ਆਪਣੇ ਬੇਟੇ ਗੋਲਾ ਨਾਲ ਬਹੁਤ ਹੀ ਪਿਆਰੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਅਤੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ। ਮਾਂ-ਪੁੱਤ ਦੀ ਇਹ ਪਿਆਰੀ ਜੋੜੀ ਤੁਸੀਂ ਵੀ ਦੇਖੋ। ਤੁਸੀਂ ਭਾਰਤੀ ਸਿੰਘ ਦੇ ਯੂਟਿਊਬ ਚੈਨਲ 'ਤੇ ਜਾ ਕੇ ਗੋਲਾ ਦੀਆਂ ਨਵੀਆਂ ਵੀਡੀਓਜ਼ ਵੀ ਦੇਖ ਸਕਦੇ ਹੋ। ਭਾਰਤੀ ਸਿੰਘ ਦਾ ਬੇਟਾ ਵੀਡੀਓ ਵਿੱਚ ਖੂਬ ਸਮਚੀ ਕਤਰਜੀ ਦਿਖਾਈ ਦਿੱਤਾ ਅਤੇ ਭਾਰਤੀ ਸਿੰਘ ਨੂੰ ਜਦੋਂ ਮੀਡੀਆ ਨੇ ਪੁੱਛਿਆ ਕਿ ਰਣਬੀਰ ਅਤੇ ਆਲਿਆ ਦੀ ਬੇਟੀ ਬਾਰੇ ਤੁਹਾਡੇ ਕੀ ਵਿਚਾਰ ਹਨ ਤਾਂ ਭਾਰਤੀ ਸਿੰਘ ਨੇ ਕਿਹਾ ਬਹੁਤ ਹੀ ਪਿਆਰੀ ਬੱਚੀ ਹੈ।