Video- ਭਾਰਤੀ ਸਿੰਘ ਦਾ ਵੱਡਾ ਰਾਜ਼, ਕਾਮੇਡੀ ਕੂਈਨ ਤੋਂ ਇਲਾਵਾ ਫੈਕਟਰੀ ਦੀ ਹੈ ਮਾਲਕਣ

Wed, 14 Sep 2022-1:00 pm,

ਕਾਮੇਡੀ ਕੂਈਨ ਭਾਰਤੀ ਸਿੰਘ ਨੂੰ ਭਲਾ ਕੌਣ ਨਹੀਂ ਜਾਣਦਾ, ਉਸਦੀ ਕਾਮੇਡੀ ਦਾ ਅੰਦਾਜ਼ ਅਜਿਹਾ ਕਿ ਹੱਸ ਹੱਸ ਕੇ ਸਭ ਦੇ ਢਿੱਡੀਂ ਪੀੜਾਂ ਪੈ ਜਾਣ। ਆਪਣੇ ਕਾਮੇਡੀ ਕਰੀਅਰ ਵਿਚ ਭਾਰਤੀ ਬਹੁਤ ਹੀ ਸਫ਼ਲ ਹੈ ਅਤੇ ਕਰੋੜਾਂ ਦੀ ਕਮਾਈ ਕਰ ਰਹੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਭਾਰਤੀ ਸਿੰਘ ਕਾਮੇਡੀਅਨ ਦੇ ਨਾਲ ਨਾਲ ਇਕ ਬਿਜ਼ਨਸ ਵੂਮੈਨ ਵੀ ਹੈ।

More videos

By continuing to use the site, you agree to the use of cookies. You can find out more by Tapping this link