Sarwan Singh Pandher: ਮੰਡੀਆਂ `ਚ ਲਿਫਟਿੰਗ ਦੇ ਕੰਮ `ਚ ਤੇਜ਼ੀ ਆਉਣ ਨਾਲ ਵੱਡੀ ਰਾਹਤ ਮਿਲੀ-ਸਰਵਣ ਸਿੰਘ ਪੰਧੇਰ

ਰਵਿੰਦਰ ਸਿੰਘ Mon, 28 Oct 2024-11:52 am,

Sarwan Singh Pandher: ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਤੋਂ ਬਾਅਦ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਲਿਫਟਿੰਗ ਤੇਜ਼ ਹੋਣ ਨਾਲ ਕਿਸਾਨਾਂ ਨੂੰ ਕਾਫੀ ਰਾਹਤ ਮਿਲੀ ਹੈ। ਕਿਸਾ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੰਡੀਆਂ ਵਿੱਚ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਆਉਣ ਨਾਲ ਵੱਡੀ ਰਾਹਤ ਮਿਲੀ ਹੈ।

More videos

By continuing to use the site, you agree to the use of cookies. You can find out more by Tapping this link