Bigg Boss season 16: ਕੀ Bigg Boss season 16 `ਚ ਨਜ਼ਰ ਆਣਗੇ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ?
Sep 07, 2022, 11:46 AM IST
Bigg Boss season 16: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਹਿੱਟ ਰਿਐਲਿਟੀ ਸ਼ੋਅ ਬਿੱਗ ਬੌਸ ਜਲਦ ਹੀ ਆਪਣੇ ਨਵੇਂ ਸੀਜ਼ਨ ਨਾਲ ਵਾਪਸੀ ਕਰਨ ਜਾ ਰਿਹਾ ਹੈ। ਸ਼ੋਅ ਨੂੰ ਲੈ ਕੇ ਚਰਚਾ ਸ਼ੁਰੂ ਹੋ ਚੁੱਕੀ ਹੈ। ਸ਼ੋਅ 'ਚ ਹਿੱਸਾ ਲੈਣ ਨੂੰ ਲੈ ਕੇ ਕਈ ਮਸ਼ਹੂਰ ਹਸਤੀਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਪਰ ਹੁਣ ਇਸ ਲਿਸਟ 'ਚ ਜੋ ਨਵਾਂ ਨਾਂ ਸ਼ਾਮਲ ਹੋਇਆ ਹੈ, ਉਸ ਬਾਰੇ ਜਾਣ ਕੇ ਸ਼ਾਇਦ ਤੁਸੀਂ ਹੈਰਾਨ ਰਹਿ ਜਾਓਗੇ। ਵੀਡੀਓ ਰਾਹੀਂ ਜਾਣੋ ਕਿ ਉਹ ਮਸ਼ਹੂਰ ਹਸਤੀ ਕੌਣ ਆ....