Bihar viral news: 42 ਸਾਲ ਦੇ ਅਧਿਆਪਕ ਨੇ 20 ਸਾਲ ਦੀ ਵਿਦਿਆਰਥਣ ਨਾਲ ਕਰਵਾਇਆ ਵਿਆਹ, ਵੀਡੀਓ ਵਾਇਰਲ
Dec 12, 2022, 19:13 PM IST
Bihar viral news: ਬਿਹਾਰ ਦੀ ਇਸ ਟੀਚਰ ਅਤੇ ਸਟੂਡੈਂਟ ਦੀ ਲਵ ਸਟੋਰੀ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਬਿਹਾਰ ਦੇ ਸਮਸਤੀਪੁਰ ਵਿੱਚ ਇੱਕ ਅਧਿਆਪਕ ਨੂੰ ਆਪਣੇ ਤੋਂ 22 ਸਾਲ ਛੋਟੀ ਵਿਦਿਆਰਥਣ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ।