Bill Lao Inam Pao Scheme: `ਬਿੱਲ ਲਿਆਓ ਇਨਾਮ ਪਾਓ` ਸਕੀਮ ਦੀ ਹੋਈ ਸ਼ੁਰੂਆਤ
Bill Lao Inam Pao Scheme Implementation News: ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀ ਗਈ 'ਬਿੱਲ ਲਿਆਓ ਇਨਾਮ ਪਾਓ' ਸਕੀਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੁਣ ਤੁਸੀਂ ਆਪਣੇ ਬਿਲ ਰਾਹੀਂ ਇਨਾਮ ਜਿੱਤ ਸਕਦੇ ਹੋ। ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਪੰਜਾਬ ਦੀ ਆਪਣੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ ਅੱਜ ਤੋਂ ਸ਼ੁਰੂ ਹੋ ਰਹੀ ਹੈ। ਨਾਗਰਿਕ ਹਿੱਸਾ ਲੈ ਸਕਦੇ ਹਨ ਅਤੇ ਇਨਾਮੀ ਰਾਸ਼ੀ ਵਿੱਚ 29 ਲੱਖ ਤੱਕ ਜਿੱਤ ਸਕਦੇ ਹਨ।"