Binnu dhillon comedy video: ਜਹਾਜ਼ ਤੇ ਇਹ ਪੀਂਦੇ ਹੋਏ ਫੜੇ ਗਏ Binnu Dhillon, Sonam Bajwa ਤੇ Gippy Grewal ਨੂੰ ਹੋਇਆ ਸ਼ੱਕ
Jun 20, 2023, 17:26 PM IST
Binnu dhillon comedy video: ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਵੀਡੀਓ ਸ਼ੇਅਰ ਕੀਤਾ। ਉਸ ਵੀਡੀਓ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ ਅਤੇ ਬਿੰਨੂ ਢਿੱਲੋਂ ਜਹਾਜ਼ 'ਚ ਮਸਤੀ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਬਿੰਨੂ ਢਿੱਲੋਂ ਨੂੰ ਇਕ ਹੱਥ 'ਚ ਪਾਣੀ ਤੇ ਦੂਜੇ 'ਚ ਐੱਪਲ ਜੂਸ ਲੈਕੇ ਖੜੇ ਹੋਏ ਵੇਖਿਆ ਗਿਆ। ਬਿੰਨੂ ਦਾ ਕਹਿਣਾ ਕਿ ਉਹ ਐੱਪਲ ਜੂਸ ਆ ਜਾਂ ਸ਼ੈੰਪੇਨ ਪਤਾ ਨਹੀਂ। ਸੋਨਮ ਅਤੇ ਗਿੱਪੀ ਨੂੰ ਯਕੀਨ ਨਹੀਂ ਹੋਇਆ ਕਿ ਬਿੰਨੂ ਐੱਪਲ ਜੂਸ ਪੀ ਰਹੇ ਹਨ। ਗਿੱਪੀ ਨੇ ਆਪਣੇ ਫੈਨਜ਼ ਨੂੰ ਸਹੀ ਜਵਾਬ ਦਸਣ ਲਈ ਕਿਹਾ ਤੇ ਓਹਦੇ ਨਾਲ ਇਕ ਸਰਪਰਾਈਜ਼ ਵੀ, ਉਹ ਕੀ ਆ ਵੇਖਣ ਲਈ ਵੀਡੀਓ ਦੇਖੋ ਤੇ ਜਾਣੋ..