Binnu Dhillon Film: ਜਲਦ ਆ ਰਹੀ ਨਵੀਂ ਫਿਲਮ `ਜਿੰਦੇ ਰਹੋ ਭੂਤ ਜੀ` ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਪੰਜਾਬੀ ਐਕਟਰ ਬਿੰਨੂ ਢਿੱਲੋ , ਵੇਖੇ ਵੀਡੀਓ
Binnu Dhillon Upcoming Film Jeonde Raho Bhoot Ji: ਪੰਜਾਬੀ ਐਕਟਰ ਬਿੰਨੂ ਢਿੱਲੋ ਆਪਣੀ ਨਵੀ ਫਿਲਮ, 'ਜਿੰਦੇ ਰਹੋ ਭੂਤ' ਦੀ ਚੜ੍ਹਦੀ ਕਲਾ ਦੀ ਅਰਦਾਸ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ। ਇਸ ਤੋਂ ਬਾਅਦ ਆਪਣੇ ਜਿਗਰੀ ਯਾਰ ਕਰਮਜੀਤ ਸਿੰਘ ਅਨਮੋਲ ਨੂੰ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਦੀ ਟਿਕਟ ਮਿਲਣ ਦੀਆਂ ਮੁਬਾਰਕਾਂ ਦਿੱਤੀਆਂ ਹਨ।