Wagah Border: ਵਾਹਗਾ ਸਰਹੱਦ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਹਿਬ ਤੇ ਪਾਲਕੀ ਪਾਕਿਸਤਾਨ ਸਿੱਖ ਕਮੇਟੀ ਨੂੰ ਸੌਂਪੀ
Wagah Border: ਵਾਹਗਾ ਵਿੱਚ ਹਿੰਦ-ਪਾਕਿ ਜ਼ੀਰੋ ਲਾਈਨ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜ ਸਾਹਿਬ ਤੇ ਪਾਲਕੀ ਪਾਰ ਕੀਤੀ। ਨਿਰੋਲ ਸੇਵਾ ਸੰਸਥਾ ਦੇ ਮੁਖੀ ਜਗਦੀਪ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਨਤੀ 'ਤੇ ਪਾਲਕੀ ਭੇਟ ਕੀਤੀ ਗਈ।