Chandigarh Mayor Latest News: 29 ਵੋਟਾਂ ਪੋਲ ਚੋਂ 15 ਵੋਟਾਂ ਹਾਸਲ ਕਰ BJP ਦੇ ਅਨੂਪ ਗੁਪਤਾ ਬਣੇ ਚੰਡੀਗ੍ਹੜ ਦੇ ਨਵੇਂ ਮੇਅਰ
Jan 17, 2023, 14:39 PM IST
Chandigarh Mayor Latest News: ਚੰਡੀਗੜ੍ਹ ਮੇਅਰ ਦੀ ਚੋਣ ਭਾਰਤੀ ਜਨਤਾ ਪਾਰਟੀ ਦੇ ਅਨੂਪ ਗੁਪਤਾ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਲਾਡੀ ਨੂੰ ਸਿਰਫ਼ ਇੱਕ ਵੋਟ ਦੇ ਫਰਕ ਨਾਲ ਹਰਾ ਕੇ ਜਿੱਤੀ। ਕੁੱਲ 29 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚੋਂ ਗੁਪਤਾ ਨੂੰ 15 ਅਤੇ ਸਿੰਘ ਨੂੰ 14 ਵੋਟਾਂ ਮਿਲੀਆਂ।